ETT 5994 CUT OFF 2023- ਦੇਖੋ ਕਿੰਨੀ ਮੈਰਿਟ ਜਾਊਗੀ

Share this on

ਈਟੀਟੀ ਅਧਿਆਪਕਾਂ ਦੀਆਂ 5994 ਅਸਾਮੀਆਂ ਦੀ ਭਰਤੀ ਲਈ 5 ਮਾਰਚ 2023 ਨੂੰ ਪ੍ਰੀਖਿਆਵਾਂ ਲਈਆਂ ਗਈਆਂ ਸਨ। ETT 5994 ਅਸਾਮੀਆਂ ਦੇ ਸੰਭਾਵਿਤ ਕੱਟ ਆਫ ਨੂੰ ਜਾਣਨ ਲਈ ਅਸੀਂ ਇੱਕ ਸਰਵੇਖਣ ਕਰ ਰਹੇ ਹਾਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਆਪਣਾ ਸਕੋਰ ਦਰਜ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

ਤੁਸੀਂ ਈਟੀਟੀ 5994 ਦੇ ਸਾਰੇ ਉਮੀਦਵਾਰ ਇਮਾਨਦਾਰੀ ਨਾਲ ਆਪਣੇ ਵੇਰਵੇ ਦਰਜ ਕਰੋ ਤਾਂਕਿ ਅਸੀਂ ਵਿਸ਼ਲੇਸ਼ਣ ਕਰ ਸਕੀਏ ਅਤੇ ਤੁਹਾਨੂੰ ਦੱਸ ਸਕੀਏ ਕਿ ਇਸ 5994 ਅਸਾਮੀਆਂ ਦਾ ਕੱਟ ਆਫ ਕੀ ਹੋਵੇਗਾ।

ਹੇਠਾਂ ਇੱਕ ਫਾਰਮ ਦਿੱਤਾ ਗਿਆ ਹੈ ਕਿਰਪਾ ਕਰਕੇ ਇਮਾਨਦਾਰੀ ਨਾਲ ਸਾਰੇ ਵੇਰਵੇ ਦਰਜ ਕਰੋ। ਅਸੀਂ ਜਲਦੀ ਹੀ ਤੁਹਾਨੂੰ ਨਾਮ, ਸ਼੍ਰੇਣੀ, ਪੇਪਰ ਏ ਸਕੋਰ, ਪੇਪਰ ਬੀ ਸਕੋਰ ਅਤੇ ਸਾਰੇ ਲੋੜੀਂਦੇ ਵੇਰਵਿਆਂ ਸਮੇਤ ਸਾਰੇ ਉਮੀਦਵਾਰਾਂ ਦੁਆਰਾ ਦਾਖਲ ਕੀਤੇ Data ਦੀ ਇੱਕ pdf ਦੇਵਾਂਗੇ। ਸਾਰੇ ਵੇਰਵਿਆਂ ਨੂੰ ਭਰਨ ਤੋਂ ਬਾਅਦ ਕਿਰਪਾ ਕਰਕੇ ਸਾਡੇ Whatsapp ਅਤੇ Telegram ਗਰੁੱਪ ਵਿੱਚ ਜਰੂਰ ਸ਼ਾਮਲ ਹੋਵੋ ਤਾਂਕਿ ਅਸੀਂ ਤੁਹਾਨੂੰ ਉੱਥੇ ਅੱਪਡੇਟ ਕਰ ਸਕੀਏ।

ETT 5994

Loading


Share this on

Leave a Comment