ਈਟੀਟੀ ਅਧਿਆਪਕਾਂ ਦੀਆਂ 5994 ਅਸਾਮੀਆਂ ਦੀ ਭਰਤੀ ਲਈ 5 ਮਾਰਚ 2023 ਨੂੰ ਪ੍ਰੀਖਿਆਵਾਂ ਲਈਆਂ ਗਈਆਂ ਸਨ। ਈਟੀਟੀ 5994 ਪ੍ਰੀਖਿਆ ਦੀ ਅਧਿਕਾਰਤ ਉੱਤਰ ਕੁੰਜੀ ਅੱਜ ਜਾਰੀ ਕੀਤੀ ਗਈ ਹੈ। ਇਹ ਜਾਣਨ ਲਈ ਕਿ ਉਮੀਦਵਾਰਾਂ ਨੇ ਇਸ ਪ੍ਰੀਖਿਆ ਵਿੱਚ ਕੀ ਅੰਕ ਪ੍ਰਾਪਤ ਕੀਤੇ ਹਨ ਅਤੇ ਇਹ ਜਾਣਨ ਲਈ ਕੀ ETT 5994 ਦੀ ਸੰਭਾਵਿਤ ਕੱਟ ਆਫ ਕੀ ਰਹ ਸਕਦੀ ਹੈ ਅਸੀਂ ਇੱਕ ਸਰਵੇਖਣ ਕਰ ਰਹੇ ਹਾਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਆਪਣਾ ਸਕੋਰ ਦਰਜ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।
ਤੁਸੀਂ ਈਟੀਟੀ 5994 ਦੇ ਸਾਰੇ ਉਮੀਦਵਾਰ ਇਮਾਨਦਾਰੀ ਨਾਲ ਆਪਣੇ ਵੇਰਵੇ ਦਰਜ ਕਰੋ ਤਾਂਕਿ ਅਸੀਂ ਵਿਸ਼ਲੇਸ਼ਣ ਕਰ ਸਕੀਏ ਅਤੇ ਤੁਹਾਨੂੰ ਦੱਸ ਸਕੀਏ ਕਿ ਇਸ 5994 ਅਸਾਮੀਆਂ ਦਾ ਕੱਟ ਆਫ ਕੀ ਹੋਵੇਗਾ।
ਹੇਠਾਂ ਇੱਕ ਫਾਰਮ ਦਿੱਤਾ ਗਿਆ ਹੈ ਕਿਰਪਾ ਕਰਕੇ ਇਮਾਨਦਾਰੀ ਨਾਲ ਸਾਰੇ ਵੇਰਵੇ ਦਰਜ ਕਰੋ। ਅਸੀਂ ਜਲਦੀ ਹੀ ਤੁਹਾਨੂੰ ਨਾਮ, ਸ਼੍ਰੇਣੀ, ਪੇਪਰ ਏ ਸਕੋਰ, ਪੇਪਰ ਬੀ ਸਕੋਰ ਅਤੇ ਸਾਰੇ ਲੋੜੀਂਦੇ ਵੇਰਵਿਆਂ ਸਮੇਤ ਸਾਰੇ ਉਮੀਦਵਾਰਾਂ ਦੁਆਰਾ ਦਾਖਲ ਕੀਤੇ Data ਦੀ ਇੱਕ pdf ਦੇਵਾਂਗੇ। ਸਾਰੇ ਵੇਰਵਿਆਂ ਨੂੰ ਭਰਨ ਤੋਂ ਬਾਅਦ ਕਿਰਪਾ ਕਰਕੇ ਸਾਡੇ Whatsapp ਅਤੇ Telegram ਗਰੁੱਪ ਵਿੱਚ ਜਰੂਰ ਸ਼ਾਮਲ ਹੋਵੋ ਤਾਂਕਿ ਅਸੀਂ ਤੁਹਾਨੂੰ ਉੱਥੇ ਅੱਪਡੇਟ ਕਰ ਸਕੀਏ।
![]()